'ਜਦੋਂ ਕਾਂਗਰਸ ਦੀ ਸਰਕਾਰ ਆਈ ਤਾਂ...'
ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨ ਵਾਲੇ
ਅਧਿਕਾਰੀਆਂ ਨੂੰ ਲੈਕੇ ਬਾਜਵਾ ਦਾ ਵੱਡਾ ਬਿਆਨ!
#partapbajwa #jagjitdallewal #patialanews
LOP Partap Bajwa ਨੇ ਕਰੀਬ 125 ਦਿਨਾਂ ਤੋਂ ਮਰਨ ਵਰਤ 'ਤੇ ਬੈਠੇ Jagjit Dallewal ਨਾਲ ਮੁਲਾਕਾਤ ਤੇ ਹਾਲ-ਚਾਲ ਪੁੱਛਿਆ | Partap Bajwa ਨੇ ਉਹਨਾਂ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕੀਤੀ | ਇਸ ਦੌਰਾਨ Partap Bajwa ਨੇ ਆਮ ਆਦਮੀ ਪਾਰਟੀ 'ਤੇ ਨਿਸ਼ਾਨੇ ਸਾਧੇ ਤੇ ਕਿਸਾਨਾਂ ਨੂੰ ਧੋਖੇ ਨਾਲ ਗ੍ਰਿਫ਼ਤਾਰ ਕਰਨ ਦੀ ਨਿੰਦਾ ਕੀਤੀ | ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਸ਼ੰਭੂ ਤੇ ਖਨੌਰੀ ਬਾਰਡਰਾਂ ਤੋਂ ਹਟਾਉਣ ਦੌਰਾਨ 150 ਟਰਾਲੀਆਂ ਤੇ ਹੋਰ ਕੀਮਤੀ ਸਮਾਨ ਪੁਲਿਸ ਦੀ ਮਿਲੀਭੁਗਤ ਨਾਲ ਚੋਰੀ ਕਰ ਲਿਆ ਗਿਆ ਹੈ । ਪ੍ਰਤਾਪ ਬਾਜਵਾ ਨੇ ਅੱਗੇ CM ਨੂੰ ਸਵਾਲ ਕੀਤਾ ਕਿ ਕੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਬਾਰੇ ਆਜ਼ਾਦ ਤੇ ਨਿਰਪੱਖ ਜਾਂਚ ਦਾ ਹੁਕਮ ਦੇਣਗੇ ?’’
#CongressGovernment #BajwaStatement #FarmersRights #ArrestOfFarmers #PoliticalStatement #PunjabPolitics #FarmerMovement #GovernmentActions #BajwaSpeech #latestnews #trendingnews #updatenews #newspunjab #punjabnews #oneindiapunjabi
~PR.182~